# ਪ੍ਰਧਾਨ ਜਾਜਕ ਦੇ ਅਫ਼ਸਰ ਜਦੋਂ ਜੇਲ ਵਿੱਚ ਆਏ ਤਾਂ ਉਨ੍ਹਾਂ ਨੇ ਕੀ ਦੇਖਿਆ? ਅਫ਼ਸਰਾਂ ਨੇ ਦੇਖਿਆ ਕਿ ਜੇਲ ਪੂਰੀ ਤਰ੍ਹਾਂ ਨਾਲ ਬੰਦ ਹੈ, ਪਰ ਅੰਦਰ ਕੋਈ ਵੀ ਨਹੀਂ ਹੈ [5:23]