# ਕੁਝ ਲੋਕ ਰੋਗੀਆਂ ਨੂੰ ਠੀਕ ਕਰਾਉਣ ਲਈ ਕੀ ਕਰ ਰਹੇ ਸਨ? ਉ: ਕੁਝ ਲੋਕ ਬਿਮਾਰਾਂ ਨੂੰ ਗਲੀਆਂ ਵਿੱਚ ਲਿਆ ਰਹੇ ਸਨ ਤਾਂ ਕਿ ਪਤਰਸ ਦਾ ਪਰਛਾਵਾਂ ਉਹਨਾਂ ਉੱਤੇ ਪੈ ਸਕੇ, ਅਤੇ ਦੂਸਰੇ ਬਿਮਾਰਾਂ ਨੂੰ ਹੋਰ ਨਗਰਾਂ ਤੋਂ ਯਰੂਸ਼ਲਮ ਵਿੱਚ ਲੈ ਕੇ ਆਏ [5:15-16]