# ਕਿਸ ਸਾਮਰਥ ਜਾਂ ਕਿਸ ਨਾਮ ਦੇ ਦੁਆਰਾ ਪਤਰਸ ਕਹਿੰਦਾ ਹੈ ਕਿ ਉਸਨੇ ਆਦਮੀ ਨੂੰ ਚੰਗਾ ਕੀਤਾ? ਉ: ਪਤਰਸ ਕਹਿੰਦਾ ਹੈ ਕਿ ਯਿਸੂ ਮਸੀਹ ਦੇ ਨਾਮ ਵਿੱਚ ਉਸ ਨੇ ਉਸ ਆਦਮੀਂ ਨੂੰ ਹੈਕਲ ਵਿੱਚ ਚੰਗਾ ਕੀਤਾ [4:10]