# ਪਤਰਸ ਨੇ ਮਨੁੱਖ ਨੂੰ ਕੀ ਦਿੱਤਾ? ਉ: ਪਤਰਸ ਨੇ ਮਨੁੱਖ ਨੂੰ ਚੱਲਣ ਦੀ ਤਾਕਤ ਦਿੱਤੀ [3:6,7] # ਪਤਰਸ ਨੇ ਜੋ ਉਸ ਮਨੁੱਖ ਨੂੰ ਦਿੱਤਾ, ਉਸ ਨੇ ਉਸ ਦੇ ਬਾਰੇ ਕੀ ਪ੍ਰਤੀਕਿਰਿਆ ਕੀਤੀ? ਉ: ਉਹ ਮਨੁੱਖ ਤੁਰਦਾ, ਛਾਲਾਂ ਮਾਰਦਾ ਅਤੇ ਪਰਮੇਸ਼ੁਰ ਦੀ ਉਸਤੱਤ ਕਰਦਾ ਹੈਕਲ ਵਿੱਚ ਗਿਆ [3:8]