# ਪਤਰਸ ਅਤੇ ਯੂਹੰਨਾ ਨੇ ਹੈਕਲ ਦੇ ਰਸਤੇ ਵਿੱਚ ਕਿਸ ਨੂੰ ਦੇਖਿਆ ? ਉ: ਪਤਰਸ ਅਤੇ ਯੂਹੰਨਾ ਨੇ ਹੈਕਲ ਦੇ ਫਾਟਕ ਤੇ ਇੱਕ ਜਮਾਂਦਰੂ ਲੰਗੜੇ ਨੂੰ ਦੇਖਿਆ [3:2]