# ਉਸ ਦਿਨ ਕਿੰਨੇ ਲੋਕਾਂ ਨੇ ਬਪਤਿਸਮਾ ਲਿਆ? ਉ: ਲਗਭਗ ਤਿੰਨ ਹਜ਼ਾਰ ਲੋਕਾਂ ਨੇ ਉਸ ਦਿਨ ਬਪਤਿਸਮਾ ਲਿਆ [2:41] # ਬਪਤਿਸਮਾ ਲਏ ਹੋਏ ਲੋਕ ਕੀ ਕਰਨ ਵਿੱਚ ਲੱਗੇ ਰਹੇ? ਉ: ਉਹ ਰਸੂਲਾਂ ਦੀ ਸਿੱਖਿਆ, ਸੰਗਤ ਵਿੱਚ ਅਤੇ ਰੋਟੀ ਤੋੜਨ ਅਤੇ ਪ੍ਰਾਰਥਨਾ ਵਿੱਚ ਲਗਾਤਾਰ ਲੱਗੇ ਰਹੇ [2:42]