# ਪਰਮੇਸ਼ੁਰ ਨੇ ਦਾਊਦ ਨਾਲ ਉਸਦੇ ਵੰਸ਼ ਦੇ ਬਾਰੇ ਕੀ ਵਾਇਦਾ ਕੀਤਾ? ਉ: ਪਰਮੇਸ਼ੁਰ ਨੇ ਰਾਜਾ ਦਾਊਦ ਨਾਲ ਵਾਇਦਾ ਕੀਤਾ ਕਿ ਤੇਰੇ ਵੰਸ਼ ਵਿਚੋਂ ਇੱਕ ਨੂੰ ਮੈਂ ਰਾਜ ਗੱਦੀ ਤੇ ਬਿਠਾਵਾਂਗਾ [2:30]