# ਪਤਰਸ ਦੇ ਅਨੁਸਾਰ ਉਸ ਸਮੇਂ ਕੀ ਪੂਰਾ ਹੋ ਰਿਹਾ ਸੀ? ਉ: ਪਤਰਸ ਨੇ ਕਿਹਾ ਕਿ ਯੋਏਲ ਨਬੀ ਦੀ ਭਵਿੱਖਬਾਣੀ ਪੂਰੀ ਹੋ ਰਹੀ ਹੈ ਜੋ ਇਸ ਤਰ੍ਹਾਂ ਹੈ ਕਿ ਪਰਮੇਸ਼ੁਰ ਆਪਣਾ ਆਤਮਾ ਸਾਰੇ ਸਰੀਰਾਂ ਤੇ ਵਹਾ ਦੇਵੇਗਾ [2:16-17]