# ਇਸ ਸਮੇਂ ਯਰੂਸ਼ਲਮ ਵਿੱਚ, ਯਹੂਦੀ ਭਗਤ ਲੋਕ ਕਿੱਥੋਂ ਸਨ ? ਉ: ਯਹੂਦੀ ਭਗਤ ਲੋਕ ਹਰੇਕ ਦੇਸ ਜੋ ਅਕਾਸ਼ ਦੇ ਹੇਠ ਹੈ, ਵਿਚੋਂ ਸਨ [2:5] # ਭੀੜ ਚੇਲਿਆਂ ਦੇ ਬੋਲਣ ਨੂੰ ਸੁਣ ਕੇ ਹੈਰਾਨ ਕਿਉਂ ਹੋ ਗਈ? ਉ: ਭੀੜ ਹੈਰਾਨ ਹੋ ਗਈ ਕਿਉਂਕਿ ਹਰੇਕ ਨੇ ਉਹਨਾਂ ਨੂੰ ਆਪਣੀ ਭਾਸ਼ਾ ਵਿੱਚ ਬੋਲਦੇ ਸੁਣਿਆ [2:6]