# ਯਹੂਦੀਆਂ ਦੇ ਕਿਹੜੇ ਤਿਉਹਾਰ ਵਾਲੇ ਦਿਨ ਸਾਰੇ ਚੇਲੇ ਇਕੱਠੇ ਹੋਏ? ਉ: ਚੇਲੇ ਪੰਤੇਕੁਸਤ ਦੇ ਦਿਨ ਇਕੱਠੇ ਹੋਏ [2:1] # ਜਦੋਂ ਪਵਿੱਤਰ ਆਤਮਾ ਉਸ ਘਰ ਵਿੱਚ ਆਇਆ, ਤਾਂ ਚੇਲਿਆਂ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ? ਉ: ਚੇਲਿਆਂ ਨੇ ਹੋਰ ਬੋਲੀਆਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ [2:4]