# ਯਿਸੂ ਰਸੂਲਾਂ ਤੋਂ ਕਿਵੇਂ ਵਿਦਾ ਹੋਇਆ ? ਉ: ਯਿਸੂ ਉਤਾਂਹ ਉਠਾਇਆ ਗਿਆ ਅਤੇ ਬੱਦਲ ਨੇ ਉਸ ਨੂੰ ਉਹਨਾਂ ਦੀਆਂ ਅੱਖਾਂ ਤੋਂ ਓਹਲੇ ਕਰ ਦਿੱਤਾ [1:9] # ਦੂਤਾਂ ਦੇ ਅਨੁਸਾਰ ਯਿਸੂ ਧਰਤੀ ਉੱਤੇ ਦੁਬਾਰਾ ਕਿਸ ਤਰ੍ਹਾਂ ਆਵੇਗਾ ? ਉ: ਦੂਤਾਂ ਨੇ ਕਿਹਾ ਕਿ ਯਿਸੂ ਜਿਸ ਤਰ੍ਹਾਂ ਸਵਰਗ ਨੂੰ ਗਿਆ ਉਸੇ ਤਰ੍ਹਾਂ ਵਾਪਿਸ ਆਵੇਗਾ [1:11]