# ਯਿਸੂ ਨੇ ਆਪਣੇ ਰਸੂਲਾਂ ਨੂੰ ਕਿਸ ਲਈ ਉਡੀਕ ਕਰਨ ਦਾ ਹੁਕਮ ਦਿੱਤਾ ? ਉ: ਯਿਸੂ ਨੇ ਆਪਣੇ ਰਸੂਲਾਂ ਨੂੰ ਪਿਤਾ ਦੇ ਵਾਇਦੇ ਦੀ ਉਡੀਕ ਕਰਨ ਦਾ ਹੁਕਮ ਦਿੱਤਾ [1:4] # ਰਸੂਲਾਂ ਨੂੰ ਥੋੜੇ ਦਿਨਾਂ ਵਿੱਚ ਕਿਸ ਨਾਲ ਬਪਤਿਸਮਾ ਦਿੱਤਾ ਜਾਵੇਗਾ ? ਉ: ਰਸੂਲਾਂ ਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ [1:5]