# ਪੌਲੁਸ ਦੇ ਜੀਵਨ ਵਿੱਚ ਕਿਹੜਾ ਸਮਾਂ ਪੌਲੁਸ ਕਹਿੰਦਾ ਹੈ ਕਿ ਹੁਣ ਆ ਗਿਆ ਹੈ? ਉ: ਪੌਲੁਸ ਕਹਿੰਦਾ ਹੈ ਕਿ ਉਸਦੇ ਜਾਣ ਦਾ ਸਮਾਂ ਆ ਗਿਆ ਹੈ [4:6] # ਜਿਹੜੇ ਮਸੀਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਦੇ ਹਨ, ਉਹ ਕਿਹੜਾ ਇਨਾਮ ਪ੍ਰਾਪਤ ਕਰਨਗੇ? ਉ: ਪੌਲੁਸ ਕਹਿੰਦਾ ਹੈ ਜਿਹੜੇ ਮਸੀਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਦੇ ਹਨ, ਉਹ ਧਰਮ ਦਾ ਮੁਕਟ ਪ੍ਰਾਪਤ ਕਰਨਗੇ [4:8]