# ਯਿਸੂ ਮਸੀਹ ਕਿਨ੍ਹਾਂ ਦਾ ਨਿਆਈਂ ਹੈ? ਉ: ਯਿਸੂ ਮਸੀਹ ਜਿਉਂਦਿਆਂ ਅਤੇ ਮੋਇਆਂ ਦਾ ਨਿਆਈਂ ਹੈ [4:1] # ਪੌਲੁਸ ਵਾਸਤਾ ਦੇਕੇ ਤਿਮੋਥਿਉਸ ਨੂੰ ਕੀ ਕਰਨ ਲਈ ਤਾਗੀਦ ਕਰਦਾ ਹੈ? ਉ: ਪੌਲੁਸ ਵਾਸਤਾ ਦੇਕੇ ਤਿਮੋਥਿਉਸ ਨੂੰ ਬਚਨ ਦਾ ਪ੍ਰਚਾਰ ਕਰਨ ਲਈ ਤਾਗੀਦ ਕਰਦਾ ਹੈ [4:2]