# ਪੌਲੁਸ ਤਿਮੋਥਿਉਸ ਨੂੰ ਉਨ੍ਹਾਂ ਲੋਕਾਂ ਨਾਲ ਕੀ ਕਰਨ ਲਈ ਆਖਦਾ ਹੈ ਜਿਹਨਾਂ ਨੇ ਕੇਵਲ ਭਗਤੀ ਦਾ ਰੂਪ ਧਾਰਿਆ ਹੈ? ਉ: ਪੌਲੁਸ ਤਿਮੋਥਿਉਸ ਨੂੰ ਆਖਦਾ ਹੈ ਕਿ ਜਿਹਨਾਂ ਨੇ ਕੇਵਲ ਭਗਤੀ ਦਾ ਰੂਪ ਧਾਰਿਆ ਹੈ, ਤੂੰ ਉਹਨਾਂ ਤੋਂ ਪਰੇ ਰਹੁ [3:5] # ਇਹ ਕੁਧਰਮੀ ਮਨੁੱਖ ਕੀ ਕਰਦੇ ਹਨ? ਉ: ਇਹ ਕੁਝ ਕੁਧਰਮੀ ਮਨੁੱਖ ਘਰੋ ਘਰ ਘੁਸ ਕੇ ਉਹਨਾਂ ਹੋਸ਼ੀਆਂ ਤੀਵੀਆਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਕਈ ਪ੍ਰਕਾਰ ਦੀਆਂ ਕਾਮਨਾਵਾਂ ਪਿੱਛੇ ਭੱਜਦੀਆਂ ਹਨ [3:6]