# ਤਿਮੋਥਿਉਸ ਨੂੰ ਕਿਸ ਦੇ ਬਾਰੇ ਨਾ ਲੜਨ ਲਈ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ? ਉ: ਤਿਮੋਥਿਉਸ ਨੂੰ ਲੋਕਾਂ ਨੂੰ ਸ਼ਬਦਾਂ ਦੇ ਵਿਖੇ ਨਾਲ ਲੜਨ ਦੀ ਚੇਤਾਵਨੀ ਦੇਣੀ ਚਾਹੀਦੀ ਹੈ, ਕਿਉਂਕਿ ਇਸ ਦਾ ਕੋਈ ਲਾਭ ਨਹੀਂ ਹੈ [2:14]