# ਜੋ ਸਹਿਣ ਕਰਦੇ ਹਨ ਉਹਨਾਂ ਲਈ ਮਸੀਹ ਦਾ ਕੀ ਵਾਅਦਾ ਹੈ? ਉ: ਜੋ ਸਹਿਣ ਕਰਦੇ ਹਨ ਉਹ ਮਸੀਹ ਦੇ ਨਾਲ ਰਾਜ ਕਰਨਗੇ [2:12] # ਜੋ ਉਸਦਾ ਇਨਕਾਰ ਕਰਦੇ ਹਨ ਉਹਨਾਂ ਲਈ ਮਸੀਹ ਦੀ ਕੀ ਚੇਤਾਵਨੀ ਹੈ? ਉ: ਜੋ ਮਸੀਹ ਦਾ ਇਨਕਾਰ ਕਰਦੇ ਹਨ, ਮਸੀਹ ਉਹਨਾਂ ਦਾ ਇਨਕਾਰ ਕਰੇਗਾ [2:12]