# ਤਿਮੋਥਿਉਸ ਦੇ ਲਈ ਇੱਕ ਉਦਾਹਰਣ ਦੇ ਤੌਰ ਤੇ, ਪੌਲੁਸ ਕਹਿੰਦਾ ਹੈ ਕਿ ਇੱਕ ਸਿਪਾਹੀ ਆਪਣੇ ਆਪ ਨੂੰ ਕਿਸ ਵਿੱਚ ਨਹੀਂ ਫਸਾਉਂਦਾ? ਉ: ਇੱਕ ਚੰਗਾ ਸਿਪਾਹੀ ਆਪਣੇ ਆਪ ਨੂੰ ਇਸ ਜੀਵਨ ਦੇ ਵਿਹਾਰਾਂ ਵਿੱਚ ਨਹੀਂ ਫਸਾਉਂਦਾ [2:4]