# ਵਿਸ਼ਵਾਸੀ ਕੀ ਕਰੇ ਹਰੇਕ ਭਰਾ ਨਾਲ ਉਹ ਜੋ ਵਿਹਲੇ ਰਹਿੰਦੇ ਹਨ ? ਵਿਸ਼ਵਾਸੀ ਹਰੇਕ ਭਰਾ ਤੋਂ ਬਚਨ ਉਹ ਜੋ ਵਿਹਲਾ ਰਹਿੰਦਾ ਹੈ [3:6] # ਕਿਹੜੀ ਉਦਾਹਰਣ ਪੌਲੁਸ ਨੇ ਆਪਣੇ ਕੰਮ ਅਤੇ ਸਹਾਇਤਾ ਦੇ ਸਬੰਧ ਵਿੱਚ ਥੱਸਲੁਨੀਕੀਆਂ ਨੂੰ ਦਿੱਤੀ ? ਪੌਲੁਸ ਨੇ ਆਪਣੇ ਖਾਣੇ ਦੇ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਕਿਸੇ ਇੱਕ ਉੱਤੇ ਵੀ ਭਾਰ ਨਹੀ ਪਾਇਆ [3:7-9]