# ਜਿਹੜੇ ਯਿਸੂ ਦੇ ਅੱਖੀ ਵੇਖੇ ਗਵਾਹ ਸਨ ਉਹਨਾਂ ਨੇ ਕੀ ਮਹਾਨਤਾ ਵੇਖੀ ? ਉਹਨਾਂ ਵੇਖਿਆ ਕਿ ਉਸ ਨੇ ਪਰਮੇਸ਼ੁਰ ਪਿਤਾ ਕੋਲੋਂ ਵਡਿਆਈ ਅਤੇ ਆਦਰ ਨੂੰ ਪਾਇਆ ਸੀ [1:16-17]