# ਪਤਰਸ ਅਜਿਹਾ ਕਿਉਂ ਸੋਚਦਾ ਹੈ ਕਿ ਉਸਨੂੰ ਭਰਾਵਾਂ ਨੂੰ ਇਹ ਗੱਲਾਂ ਨੂੰ ਯਾਦ ਦਿਵਾਉਣ ਦੀ ਲੋੜ੍ਹ ਹੈ ? ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਉਸਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸਦਾ ਤੰਬੂ ਜਲਦੀ ਹੀ ਪੁੱਟਿਆ ਜਾਣ ਵਾਲਾ ਹੈ [1:12-14]