# ਵਿਸ਼ਵਾਸ ਦੇ ਪ੍ਰਾਪਤ ਕਰਨ ਵਾਲਿਆਂ ਨੇ ਆਖ਼ਿਰਕਾਰ ਵਿਸ਼ਵਾਸ ਰਾਹੀਂ ਕੀ ਪ੍ਰਾਪਤ ਕਰਨਾ ਸੀ ? ਉਹਨਾਂ ਨੂੰ ਅਸਲ ਵਿੱਚ ਵਿਸ਼ਵਾਸ ਦੇ ਦੁਆਰਾ ਪ੍ਰੇਮ ਨੂੰ ਪ੍ਰਾਪਤ ਕਰਨਾ ਸੀ [1:5-7] # ਉਹ ਵਿਅਕਤੀ ਕੀ ਵੇਖਦਾ ਹੈ ਜਿਸ ਵਿੱਚ ਵਿਸ਼ਵਾਸ, ਸੰਜਮ ,ਭਗਤੀ, ਭਾਈਚਾਰੇ ਦੇ ਪ੍ਰੇਮ ,ਸਹਿਣਸ਼ੀਲਤਾ, ਬੁੱਧ ਦੀ ਕਮੀ ਹੈ ? ਉਹ ਉਸੇ ਨੂੰ ਵੇਖਦਾ ਹੈ ਜੋ ਉਸ ਦੇ ਨੇੜ੍ਹੇ ਹੈ, ਉਹ ਅੰਨਾ ਹੈ [1:5-9]