# ਈਸ਼ਵਰੀ ਸਮਰੱਥਾ ਅਤੇ ਜੋ ਕੁਝ ਜੀਵਨ ਨਾਲ ਵਾਸਤਾ ਰੱਖਦਾ ਹੈ, ਪਤਰਸ ਅਤੇ ਵਿਸ਼ਵਾਸ ਦੇ ਪ੍ਰਾਪਤ ਕਰਨ ਵਾਲਿਆਂ ਨੂੰ ਕਿਵੇਂ ਦਿੱਤਾ ਗਿਆ ? ਉ.ਇਹ ਉਹਨਾਂ ਨੂੰ ਪਰਮੇਸ਼ੁਰ ਦੇ ਗਿਆਨ ਦੇ ਦੁਆਰਾ ਦਿੱਤਾ ਗਿਆ [1:3] # ਪਰਮੇਸ਼ੁਰ ਨੇ ਪਤਰਸ ਅਤੇ ਵਿਸ਼ਵਾਸ ਦੇ ਪ੍ਰਾਪਤ ਕਰਨ ਵਾਲਿਆਂ ਨੂੰ,ਈਸ਼ਵਰੀ ਸਮਰੱਥਾ ਅਤੇ ਜੋ ਕੁਝ ਜੀਵਨ ਨਾਲ ਵਾਸਤਾ ਰੱਖਦਾ ਹੈ ਅਤੇ ਮਹਾਨ, ਵੱਡਮੁਲੇ ਵਾਇਦੇ ਕਿਉਂ ਦਿੰਦਾ ਹੈ ? ਉਹ ਅਜਿਹਾ ਇਸ ਲਈ ਕਰਦਾ ਹੈ ਕੀ ਉਹ ਈਸ਼ਵਰੀ ਸੁਭਾਉ ਵਿੱਚ ਸਾਂਝੀ ਹੋ ਜਾਣ [1:3-4]