# ਪੌਲੁਸ ਕੁਰਿੰਥੀਆਂ ਦੇ ਲੋਕਾਂ ਨੂੰ ਕਿਉਂ ਕਹਿੰਦਾ ਹੈ ਕਿ ਉਹ ਉਹਨਾਂ ਉੱਤੇ ਬੋਝ ਨਹੀਂ ਬਣੇਗਾ ? ਉ: ਪੌਲੁਸ ਇਹ ਇਸ ਲਈ ਕਹਿੰਦਾ ਹੈ ਤਾਂ ਕਿ ਉਹਨਾਂ ਨੂੰ ਦਿਖਾ ਸਕੇ ਉਸਨੂੰ ਉਹ ਨਹੀਂ ਚਾਹੀਦਾ ਜੋ ਉਹਨਾਂ ਦਾ ਹੈ | ਉਸ ਨੂੰ ਉਹ ਖੁਦ ਚਾਹੀਦੇ ਹਨ [12:14] # ਪੌਲੁਸ ਕੀ ਕਹਿੰਦਾ ਹੈ ਜੋ ਉਹ ਬਹੁਤ ਅਨੰਦ ਨਾਲ ਕੁਰਿੰਥੀਆਂ ਦੇ ਸੰਤਾਂ ਲਈ ਕਰੇਗਾ ? ਉ: ਪੌਲੁਸ ਕਹਿੰਦਾ ਹੈ ਕਿ ਮੈਂ ਬਹੁਤ ਅਨੰਦ ਦੇ ਨਾਲ ਤੁਹਾਡੀਆਂ ਜਾਨਾਂ ਲਈ ਖਰਚ ਕਰਾਂਗਾ ਅਤੇ ਆਪ ਵੀ ਖਰਚ ਹੋ ਜਾਵਾਂਗਾ [12:15]