# ਪੌਲੁਸ ਨੇ ਕੁਰਿੰਥੀਆਂ ਦੇ ਲੋਕਾਂ ਨੂੰ ਖੁਸ਼ਖਬਰੀ ਕਿਵੇਂ ਸੁਣਾਈ ? ਉ: ਪੌਲੁਸ ਨੇ ਕੁਰਿੰਥੀਆਂ ਦੇ ਲੋਕਾਂ ਨੂੰ ਖੁਸ਼ਖਬਰੀ ਮੁਫ਼ਤ ਵਿੱਚ ਸੁਣਾਈ [11:7] # ਪੌਲੁਸ ਨੇ ਹੋਰਨਾ ਕਲੀਸਿਯਾਵਾਂ ਨੂੰ ਕਿਵੇਂ "ਲੁੱਟਿਆ" ? ਉ: ਉਸ ਨੇ ਕੁਰਿੰਥੀਆਂ ਦੇ ਲੋਕਾਂ ਦੀ ਸੇਵਾ ਕਰਨ ਲਈ ਹੋਰਨਾ ਕਲੀਸਿਯਾਵਾਂ ਤੋਂ ਖਰਚ ਲੈਣ ਦੇ ਦੁਆਰਾ ਉਹਨਾਂ ਨੂੰ "ਲੁੱਟਿਆ" [11:8]