# ਪੌਲੁਸ ਨੂੰ ਕੁਰਿੰਥੀਆਂ ਦੇ ਸੰਤਾਂ ਲਈ ਕਿਸ ਚੀਜ਼ ਦਾ ਡਰ ਸੀ ? ਉ: ਪੌਲੁਸ ਨੂੰ ਡਰ ਸੀ ਕਿ ਉਹਨਾਂ ਦੇ ਮਨ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜਿਹੜੀ ਮਸੀਹ ਲਈ ਹੈ ਵਿਗੜ ਨਾ ਜਾਣ [11:3] # ਕੁਰਿੰਥੀਆਂ ਦੇ ਸੰਤਾਂ ਨੇ ਕੀ ਸਹਾਰਿਆ ? ਉ: ਕੁਰਿੰਥੀਆਂ ਦੇ ਸੰਤਾਂ ਨੇ ਉਸ ਨੂੰ ਸਹਾਰਿਆ ਜੋ ਕਿਸੇ ਦੂਸਰੇ ਯਿਸੂ ਦੀ ਮਨਾਦੀ ਕਰਦਾ ਹੈ, ਇੱਕ ਅਲੱਗ ਖੁਸ਼ਖਬਰੀ ਨੂੰ ਸੁਣਾਉਂਦਾ ਹੈ ਜਿਸ ਦਾ ਪਰਚਾਰ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਨਹੀਂ ਕੀਤਾ [11:4]