# ਕੁਝ ਲੋਕ ਪੌਲੁਸ ਅਤੇ ਉਸ ਦੇ ਪੱਤਰ੍ਹਾਂ ਦੇ ਬਾਰੇ ਕੀ ਕਹਿੰਦੇ ਸਨ ? ਉ: ਕੁਝ ਲੋਕ ਕਹਿੰਦੇ ਸਨ ਕਿ ਪੌਲੁਸ ਦੇ ਪੱਤਰ ਗੰਭੀਰ ਅਤੇ ਸਾਮਰਥੀ ਹਨ, ਪਰ ਸਰੀਰਕ ਤੌਰ ਤੇ ਉਹ ਕਮਜ਼ੋਰ ਹੈ ਅਤੇ ਉਸ ਦਾ ਉਪਦੇਸ਼ ਸੁਣਨ ਦੇ ਜੋਗ ਨਹੀਂ ਹੈ [10:10]