# ਪ੍ਰਭੂ ਨੇ ਕਿਸ ਕਾਰਨ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਅਧਿਕਾਰ ਦਿੱਤਾ ? ਉ: ਪ੍ਰਭੂ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਅਧਿਕਾਰ ਦਿੱਤਾ ਤਾਂ ਕਿ ਉਹ ਕੁਰਿੰਥੀਆਂ ਦੇ ਸੰਤਾਂ ਨੂੰ ਬਣਾ ਸਕਣ ਅਤੇ ਨਾ ਕਿ ਉਹਨਾਂ ਨੂੰ ਢਾਹੁਣ [10:8]