# ਜਦੋਂ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਜੁੱਧ ਲੜਿਆ, ਉਹਨਾਂ ਨੇ ਕਿਸ ਪ੍ਰਕਾਰ ਦੇ ਹਥਿਆਰਾਂ ਦਾ ਇਸਤੇਮਾਲ ਨਾ ਕੀਤਾ ? ਉ: ਪੌਲੁਸ ਅਤੇ ਉਸ ਦੇ ਸਾਥੀਆਂ ਨੇ ਜਦੋਂ ਜੁੱਧ ਲੜਿਆ ਉਹਨਾਂ ਨੇ ਸਰੀਰਕ ਹਥਿਆਰਾਂ ਦਾ ਇਸਤੇਮਾਲ ਨਹੀਂ ਕੀਤਾ [10:4]