# ਕੁਰਿੰਥੀਆਂ ਦੇ ਸੰਤਾਂ ਨੇ ਪਰਮੇਸ਼ੁਰ ਦੀ ਵਡਿਆਈ ਕਿਸ ਤਰ੍ਹਾਂ ਕੀਤੀ ? ਉ: ਉਹਨਾਂ ਨੇ ਮਸੀਹ ਦੀ ਖੁਸ਼ਖਬਰੀ ਦੇ ਕਰਾਰ ਦੀ ਆਗਿਆਕਾਰੀ ਕਰਨ ਦੇ ਦੁਆਰਾ ਪਰਮੇਸ਼ੁਰ ਦੀ ਵਡਿਆਈ ਕੀਤੀ, ਅਤੇ ਦਾਨ ਦੀ ਸਖਾਵਤ ਦੇ ਦੁਆਰਾ [9:13] # ਸੰਤਾਂ ਨੇ ਜਦੋਂ ਕੁਰਿੰਥੀਆਂ ਦੇ ਸੰਤਾਂ ਦੇ ਲਈ ਪ੍ਰਾਰਥਨਾ ਕੀਤੀ ਤਾਂ ਉਹ ਕੁਰਿੰਥੀਆਂ ਦੇ ਸੰਤਾਂ ਲਈ ਕਿਉਂ ਲੋਚਦੇ ਸਨ ? ਉ: ਉਹ ਉਹਨਾਂ ਲਈ ਪਰਮੇਸ਼ੁਰ ਦੀ ਉਸ ਕਿਰਪਾ ਦੇ ਕਾਰਨ ਲੋਚਦੇ ਸਨ ਜੋ ਕੁਰਿੰਥੀਆਂ ਦੇ ਲੋਕਾਂ ਦੇ ਉੱਤੇ ਸੀ [9:14]