# ਪੌਲੁਸ ਕਿਸ ਦੇ ਬਾਰੇ ਕਹਿੰਦਾ ਹੈ ਕਿ ਕੁਰਿੰਥੀਆਂ ਦੇ ਸੰਤਾਂ ਨੂੰ ਇਹ ਲਿਖਣਾ ਜਰੂਰੀ ਨਹੀਂ ਹੈ ? ਉ: ਪੌਲੁਸ ਕਹਿੰਦਾ ਹੈ ਉਹਨਾਂ ਨੂੰ ਸੰਤਾਂ ਦੀ ਸੇਵਾ ਦੇ ਬਾਰੇ ਲਿਖਣਾ ਜਰੂਰੀ ਨਹੀਂ ਹੈ [9:1]