# ਪਰਮੇਸ਼ੁਰ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਕੀ ਦਿਲਾਸਾ ਦਿੱਤਾ ਜਦੋਂ ਉਹ ਮਕਦੂਨੀਯਾ ਨੂੰ ਆਏ ਅਤੇ ਜਦੋਂ ਉਹ ਹਰ ਤਰ੍ਹਾਂ ਨਾਲ ਦੁਖੀ ਸਨ - ਬਾਹਰੀ ਬਿਪਤਾਵਾਂ ਤੇ ਅੰਦੂਰਨੀ ਡਰ ਦੇ ਨਾਲ ? ਉ: ਪਰਮੇਸ਼ੁਰ ਨੇ ਉਹਨਾਂ ਨੂੰ ਤੀਤੁਸ ਦੇ ਆਉਣ ਕਰਕੇ ਦਿਲਾਸਾ ਦਿੱਤਾ, ਅਤੇ ਉਸ ਦਿਲਾਸੇ ਤੋਂ ਜਿਹੜਾ ਤੀਤੁਸ ਨੂੰ ਕੁਰਿੰਥੀਆਂ ਦੇ ਸੰਤਾਂ ਤੋਂ ਪ੍ਰਾਪਤ ਹੋਇਆ, ਅਤੇ ਕੁਰਿੰਥੀਆਂ ਦੀ ਵੱਡੇ ਪ੍ਰੇਮ ਦੇ ਦੁਆਰਾ, ਅਤੇ ਉਹਨਾਂ ਦੇ ਸੋਗ ਅਤੇ ਪੌਲੁਸ ਲਈ ਉਹਨਾਂ ਦੀ ਚਿੰਤਾਂ ਤੋਂ [7:6-7]