# ਜਦੋਂ ਪਰਮੇਸ਼ੁਰ ਮਸੀਹ ਦੇ ਦੁਆਰਾ ਲੋਕਾਂ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਤਾਂ ਪਰਮੇਸ਼ੁਰ ਨੇ ਉਹਨਾਂ ਲਈ ਕੀ ਕੀਤਾ ? ਉ: ਪਰਮੇਸ਼ੁਰ ਨੇ ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਕੀਤਾ ਅਤੇ ਉਸ ਨੇ ਉਹਨਾਂ ਨੂੰ ਮਿਲਾਪ ਦਾ ਸੰਦੇਸ਼ ਸੌੰਪ ਦਿੱਤਾ [5:19]