# ਪੌਲੁਸ ਅਤੇ ਉਸ ਦੇ ਸਾਥੀਆਂ ਕੋਲ ਇਹ ਖਜਾਨਾਂ ਮਿੱਟੀ ਦੇ ਭਾਂਡਿਆਂ ਵਿੱਚ ਕਿਉਂ ਹੈ ? ਉ: ਉਹਨਾਂ ਕੋਲ ਇਹ ਖਜ਼ਾਨਾ ਮਿੱਟੀ ਦੇ ਭਾਂਡਿਆਂ ਵਿੱਚ ਹੈ ਤਾਂ ਕਿ ਇਹ ਸਪੱਸ਼ਟ ਹੋਵੇ ਕਿ ਇਹ ਸਮਰੱਥਾ ਪਰਮੇਸ਼ੁਰ ਦੀ ਹੈ ਨਾ ਕਿ ਉਹਨਾਂ ਦੀ [4:7] # ਪੌਲੁਸ ਅਤੇ ਉਸ ਦੇ ਸਾਥੀ ਯਿਸੂ ਦੀ ਮੌਤ ਨੂੰ ਆਪਣੀ ਦੇਹੀ ਵਿੱਚ ਕਿਉਂ ਲਈ ਫਿਰਦੇ ਹਨ ? ਉ: ਉਹ ਯਿਸੂ ਦੀ ਮੌਤ ਨੂੰ ਆਪਣੀ ਦੇਹੀ ਵਿੱਚ ਲਈ ਫਿਰਦੇ ਹਨ ਤਾਂ ਕਿ ਯਿਸੂ ਦਾ ਜੀਵਨ ਵੀ ਉਹਨਾਂ ਦੀ ਦੇਹੀ ਵਿੱਚ ਪਰਗਟ ਹੋਵੇ [4:10]