# ਪੌਲੁਸ ਅਤੇ ਉਸ ਦੇ ਸਾਥੀਆਂ ਨੇ ਯਿਸੂ ਤੇ ਆਪਣੇ ਬਾਰੇ ਕੀ ਘੋਸ਼ਣਾ ਕੀਤੀ ? ਉ: ਉਹਨਾਂ ਨੇ ਯਿਸੂ ਦੀ ਘੋਸ਼ਣਾ ਪ੍ਰਭੂ ਦੇ ਰੂਪ ਵਿੱਚ ਕੀਤੀ ਅਤੇ ਆਪਣੀ ਘੋਸ਼ਣਾ ਮਸੀਹ ਦੇ ਲਈ ਕੁਰਿੰਥੀਆਂ ਦੀ ਕਲੀਸਿਯਾ ਦੇ ਸੇਵਕਾਂ ਦੇ ਰੂਪ ਵਿੱਚ ਕੀਤੀ [4:5]