# ਪ੍ਰਭੂ ਦੇ ਆਤਮਾ ਦੇ ਨਾਲ ਕੀ ਹਾਜ਼ਰ ਹੈ ? ਉ: ਜਿੱਥੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ [3:17] # ਜਿਹੜੇ ਪ੍ਰਭੂ ਦੇ ਜਲਾਲ ਨੂੰ ਵੇਖਦੇ ਹਨ ਉਹ ਕਿਸ ਵਿੱਚ ਬਦਲਦੇ ਜਾਂਦੇ ਹਨ ? ਉ: ਉਹ ਉਸ ਜਲਾਲ ਦੇ ਵਿੱਚ ਬਦਲਦੇ ਜਾਂਦੇ ਹਨ ਜਿਵੇਂ ਜਲਾਲ ਤੋਂ ਜਲਾਲ ਤੱਕ [3:18]