# ਅੱਜ ਤੱਕ ਜਦੋਂ ਮੂਸਾ ਦਾ ਗ੍ਰੰਥ ਪੜਿਆਂ ਜਾਂਦਾ ਹੈ ਤਾਂ ਇਸਰਾਏਲੀਆਂ ਦੀ ਕਿਹੜੀ ਸਮੱਸਿਆ ਬਣੀ ਰਹਿੰਦੀ ਹੈ ? ਉ: ਉਹਨਾਂ ਦੀ ਸਮੱਸਿਆ ਹੈ ਕਿ ਉਹਨਾਂ ਦੇ ਮਨ ਖੁੱਲੇ ਨਹੀਂ ਹਨ ਅਤੇ ਪੜਦਾ ਉਹਨਾਂ ਦੇ ਦਿਲਾਂ ਉੱਤੇ ਪਿਆ ਰਹਿੰਦਾ ਹੈ [3:15] # ਇਸਰਾਏਲ ਦੇ ਮਨ ਕਿਵੇਂ ਖੋਲੇ ਜਾ ਸਕਦੇ ਹਨ ਅਤੇ ਕਿਵੇਂ ਉਹਨਾਂ ਦੇ ਮਨਾਂ ਤੋਂ ਪੜਦਾ ਹਟਾਇਆ ਜਾ ਸਕਦਾ ਹੈ ? ਉ: ਕੇਵਲ ਜਦੋਂ ਇਸਰਾਏਲੀ ਪ੍ਰਭੂ ਮਸੀਹ ਦੀ ਵੱਲ ਮੁੜਨਗੇ ਤਾਂ ਉਹਨਾਂ ਦੇ ਮਨ ਖੋਲੇ ਜਾਣਗੇ ਅਤੇ ਉਹਨਾਂ ਦੇ ਦਿਲਾਂ ਤੋਂ ਪੜਦਾ ਹਟਾਇਆ ਜਾਵੇਗਾ [3:14, 16]