# ਪੌਲੁਸ ਅਤੇ ਉਸ ਦੇ ਸਾਥੀਆਂ ਦੇ ਕੋਲ ਕਿਹੜਾ ਸਿਫਾਰਸ਼ ਦਾ ਪੱਤਰ ਹੈ ? ਉ: ਕੁਰਿੰਥੀਆਂ ਦੇ ਸੰਤ ਉਹਨਾਂਦੀਦਾ ਸਿਫਾਰਸ਼ ਦਾ ਪੱਤਰ ਹਨ, ਜਿਹਨਾਂ ਨੂੰ ਸਾਰੇ ਲੋਕ ਜਾਣਦੇ ਅਤੇ ਪੜਦੇ ਹਨ [3:2]