# ਕੁਰਿੰਥੀਆਂ ਦੀ ਕਲੀਸਿਯਾ ਲਈ ਇਹ ਜਾਨਣਾ ਕਿਉਂ ਜਰੂਰੀ ਸੀ ਕਿ ਜੋ ਕੁਝ ਉਹਨਾਂ ਨੇ ਮਾਫ਼ ਕੀਤਾ ਉਹ ਪੌਲੁਸ ਦੁਆਰਾ ਵੀ ਮਾਫ਼ ਕੀਤਾ ਗਿਆ ਹੈ ਅਤੇ ਮਸੀਹ ਦੀ ਹਜ਼ੂਰੀ ਵਿੱਚ ਵੀ? ਉ: ਇਹ ਇਸ ਲਈ ਸੀ ਕਿ ਸ਼ੈਤਾਨ ਉਹਨਾਂ ਨਾਲ ਚਲਾਕੀ ਨਾ ਕਰ ਜਾਵੇ [2:11]