# ਪੌਲੁਸ ਵੱਲੋਂ ਕੁਰਿੰਥੀਆਂ ਨੂੰ ਲਿਖਣ ਦਾ ਹੋਰ ਕਿਹੜਾ ਕਾਰਨ ਹੈ ? ਉ: ਪੌਲੁਸ ਨੇ ਉਹਨਾਂ ਨੂੰ ਇਸ ਲਈ ਲਿਖਿਆ ਤਾਂ ਕਿ ਉਹਨਾਂ ਨੂੰ ਪਰਖ ਕੇ ਵੇਖੇ ਕਿ ਉਹ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹਨ ਜਾਂ ਨਹੀਂ [2:9]