# ਪੌਲੁਸ ਦੇ ਕਹਿਣ ਅਨੁਸਾਰ ਕੁਰਿੰਥੀਆਂ ਦੇ ਸੰਤਾਂ ਨੂੰ ਉਸ ਵਿਅਕਤੀ ਦੇ ਨਾਲ ਕੀ ਕਰਨਾ ਚਾਹੀਦਾ ਹੈ ਜਿਸ ਨੂੰ ਸਜ਼ਾ ਹੋਈ ਸੀ ? ਉ: ਪੌਲੁਸ ਕਹਿੰਦਾ ਹੈ ਉਹਨਾਂ ਨੂੰ ਉਸ ਵਿਅਕਤੀ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਦਿਲਾਸਾ ਦੇਣਾ ਚਾਹੀਦਾ ਹੈ [2:6-7] # ਪੌਲੁਸ ਕਿਉਂ ਕਹਿੰਦਾ ਹੈ ਕੁਰਿੰਥੀਆਂ ਦੇ ਸੰਤਾਂ ਨੂੰ ਉਸ ਵਿਅਕਤੀ ਨੂੰ ਮਾਫ਼ ਕਰਨਾ ਚਾਹੀਦਾ ਹੈ ਅਤੇ ਦਿਲਾਸਾ ਦੇਣਾ ਚਾਹੀਦਾ ਹੈ, ਜਿਸ ਨੂੰ ਸਜ਼ਾ ਹੋਈ ਸੀ ? ਉ: ਇਸ ਤਰ੍ਹਾਂ ਇਸ ਲਈ ਸੀ ਤਾਂ ਕਿ ਕਿਤੇ ਬਹੁਤਾ ਗਮ ਉਸ ਵਿਅਕਤੀ ਨੂੰ ਖਾ ਨਾ ਜਾਵੇ [2:7]