# ਕੁਰਿੰਥੀਆਂ ਦੀ ਕਲੀਸਿਯਾ ਦੇ ਵਿੱਚ ਨਾ ਆਉਣ ਦੇ ਦੁਆਰਾ ਪੌਲੁਸ ਕਿਹੜੇ ਹਾਲਾਤਾਂ ਤੋਂ ਬਚ ਰਿਹਾ ਸੀ ? ਉ: ਪੌਲੁਸ ਦੁੱਖ ਦੇ ਹਾਲਾਤਾਂ ਵਿੱਚ ਕੁਰਿੰਥੀਆਂ ਦੀ ਕਲੀਸਿਯਾ ਵਿੱਚ ਆਉਣ ਤੋਂ ਬਚ ਰਿਹਾ ਸੀ [2:1]