# ਅਮੀਰਾਂ ਨੂੰ ਪਰਮੇਸ਼ੁਰ ਤੇ ਆਸ ਕਿਉਂ ਰੱਖਣੀ ਚਾਹੀਦੀ ਹੈ ਅਤੇ ਅਨਿਸ਼ਚਿਤ ਧਨ ਵਿੱਚ ਨਹੀਂ? ਉ: ਅਮੀਰਾਂ ਨੂੰ ਪਰਮੇਸ਼ੁਰ ਤੇ ਆਸ ਕਿਉਂ ਰੱਖਣੀ ਚਾਹੀਦੀ ਹੈ ਕਿਉਂਕਿ ਉਹ ਸੱਚਾ ਧਨ ਦਿੰਦਾ ਹੈ [6:17] # ਜਿਹੜੇ ਚੰਗੇ ਕੰਮਾਂ ਵਿੱਚ ਧਨੀ ਹਨ ਉਹ ਆਪਣੇ ਲਈ ਕੀ ਕਰਦੇ ਹਨ? ਉ: ਜਿਹੜੇ ਚੰਗੇ ਕੰਮਾਂ ਵਿੱਚ ਧਨੀ ਹਨ ਉਹ ਆਪਣੇ ਲਈ ਚੰਗੀ ਨੀਂਹ ਧਰਦੇ ਹਨ, ਅਤੇ ਅਸਲ ਜਿੰਦਗੀ ਨੂੰ ਫੜ ਲੈਂਦੇ ਹਨ [6:19]