# ਕਿਹੜੀ ਲੜਾਈ ਪੌਲੁਸ ਕਹਿੰਦਾ ਹੈ ਕਿ ਤਿਮੋਥੀ ਨੂੰ ਲੜਨੀ ਚਾਹੀਦੀ ਹੈ? ਉ: ਪੌਲੁਸ ਕਹਿੰਦਾ ਹੈ ਕਿ ਤਿਮੋਥੀ ਨੂੰ ਵਿਸ਼ਵਾਸ ਦੀ ਚੰਗੀ ਲੜਾਈ ਲੜਨੀ ਚਾਹੀਦੀ ਹੈ [6:12]