# ਪੌਲੁਸ ਤਿਮੋਥੀ ਨੂੰ ਉਹਨਾਂ ਚੰਗੀਆਂ ਸਿੱਖਿਆਵਾਂ ਨਾਲ ਜੋ ਉਸ ਨੇ ਪ੍ਰਾਪਤ ਕੀਤੀਆਂ, ਕੀ ਕਰਨ ਦਾ ਉਪਦੇਸ਼ ਦਿੰਦਾ ਹੈ? ਉ: ਪੌਲੁਸ ਤਿਮੋਥੀ ਨੂੰ ਉਪਦੇਸ਼ ਦਿੰਦਾ ਹੈ ਕਿ ਉਹ ਇਹਨਾਂ ਗੱਲਾਂ ਦਾ ਦੂਸਰਿਆਂ ਨੂੰ ਉਪਦੇਸ਼ ਦੇਵੇ ਅਤੇ ਉਹਨਾਂ ਨੂੰ ਸਿਖਾਵੇ [4:6-11] # ਤਿਮੋਥੀ ਨੇ ਦੂਸਰਿਆਂ ਲਈ ਇੱਕ ਉਦਾਹਰਣ ਕਿਵੇਂ ਬਣਨਾ ਹੈ? ਉ: ਤਿਮੋਥੀ ਨੇ ਬਚਨ, ਚਾਲ ਚੱਲਣ, ਪ੍ਰੇਮ, ਵਿਸ਼ਵਾਸ ਅਤੇ ਸ਼ੁੱਧਤਾ ਵਿੱਚ ਦੂਸਰਿਆਂ ਲਈ ਉਦਾਹਰਣ ਬਣਨਾ ਹੈ [4:12]