# ਪੌਲੁਸ ਇਸ ਦੇ ਲਈ ਕੀ ਕਾਰਨ ਦਿੰਦਾ ਹੈ? ਉ: ਪੌਲੁਸ ਕਹਿੰਦਾ ਹੈ ਕਿਉਂਕਿ ਆਦਮ ਪਹਿਲਾਂ ਰਚਿਆ ਗਿਆ ਸੀ, ਅਤੇ ਆਦਮ ਨੇ ਧੋਖਾ ਨਹੀਂ ਖਾਧਾ| # ਪੌਲੁਸ ਔਰਤਾਂ ਨੂੰ ਕਿਸ ਚੀਜ਼ ਵਿੱਚ ਬਣੇ ਰਹਿਣ ਲਈ ਕਹਿੰਦਾ ਹੈ? ਉ: ਪੌਲੁਸ ਕਹਿੰਦਾ ਹੈ ਕਿ ਔਰਤਾਂ ਉਹ ਵਿਸ਼ਵਾਸ, ਪ੍ਰੇਮ ਅਤੇ ਪਵਿੱਤਰਤਾਈ ਵਿੱਚ ਸੰਜਮ ਨਾਲ ਬਣੀਆਂ ਰਹਿਣ [2:15]