# ਤਿਮੋਥਿਉਸ ਨੇ ਕਿੱਥੇ ਰਹਿਣਾ ਸੀ? ਉ: ਤਿਮੋਥਿਉਸ ਨੇ ਅਫਸੁਸ ਵਿੱਚ ਰਹਿਣਾ ਸੀ [1:3] | # ਤਿਮੋਥਿਉਸ ਨੇ ਲੋਕਾਂ ਨੂੰ ਕੀ ਨਾ ਕਰਨ ਦਾ ਹੁਕਮ ਦੇਣਾ ਸੀ? ਉ: ਉਸਨੇ ਉਹਨਾਂ ਨੂੰ ਹੋਰ ਤਰਾਂ ਦੀ ਸਿੱਖਿਆ ਨਾ ਦੇਣ ਦਾ ਹੁਕਮ ਦੇਣਾ ਸੀ [1:3] |