# ਕੀ ਨਿਰਦੇਸ਼ ਪੌਲੁਸ ਨੇ ਭਵਿੱਖਬਾਣੀ ਕਰਨ ਵਾਲਿਆਂ ਲਈ ਵਿਸ਼ਵਾਸੀਆਂ ਨੂੰ ਦਿੱਤੇ ? ਪੌਲੁਸ ਨੇ ਆਖਿਆ ਭਵਿੱਖਬਾਣੀ ਨੂੰ ਤੁੱਛ ਨਾ ਜਾਣੋ, ਸਾਰੀਆਂ ਗੱਲਾਂ ਨੂੰ ਪਰਖੋ, ਜਿਹੜੀਆਂ ਚੰਗੀਆਂ ਹਨ ਫੜੀ ਰੱਖੋ [5:20-21]