# ਕਿਸ ਵਿਸ਼ੇ ਤੇ ਥੱਸਲੁਨੀਕੀਆਂ ਨੂੰ ਇੱਕ ਗਲਤਫਹਿਮੀ ਹੋ ਸਕਦੀ ਸੀ ? ਥੱਸਲੁਨੀਕੀਆਂ ਨੂੰ ਜਿਹੜੇ ਸੁੱਤੇ ਹੋਏ ਹਨ ਉਹਨਾਂ ਦੇ ਬਾਰੇ ਗਲਤਫਹਿਮੀ ਹੋ ਸਕਦੀ ਸੀ [4:13] # ਪਰਮੇਸ਼ੁਰ ਉਹਨਾਂ ਦੇ ਨਾਲ ਕੀ ਕਰੇਗਾ ਜਿਹੜੇ ਯਿਸੂ ਵਿੱਚ ਸੁੱਤੇ ਹੋਏ ਹਨ ? ਪਰਮੇਸ਼ੁਰ ਉਹਨਾਂ ਨੂੰ ਯਿਸੂ ਨਾਲ ਜਗਾਵੇਗਾ ਜਿਹੜੇ ਮਸੀਹ ਵਿੱਚ ਸੁੱਤੇ ਹੋਏ ਹਨ [4:14]