# ਪੌਲੁਸ ਨੇ ਆਖਿਆ ਉਹ ਜੀਵੇਗਾ ਜੇ ਥੱਸਲੁਨੀਕੀਆਂ ਦੇ ਵਾਸੀ ਕੀ ਕਰਨ ? ਪੌਲੁਸ ਨੇ ਆਖਿਆ ਉਹ ਜੀਵੇਗਾ ਜੇ ਥੱਸਲੁਨੀਕੀਆਂ ਦੇ ਵਾਸੀ ਪ੍ਰਭੂ ਦੇ ਵਿੱਚ ਪੱਕੇ ਰਹਿਣ [3:8] ਪ੍ਰ?ਪੌਲੁਸ ਦਿਨ ਰਾਤ ਕਿਸ ਲਈ ਪ੍ਰਾਰਥਨਾ ਕਰਦਾ ਹੈ ? ਪੌਲੁਸ ਦਿਨ ਰਾਤ ਪ੍ਰਾਰਥਨਾ ਕਰਦਾ ਹੈ ਕਿ ਉਹ ਥੱਸਲੁਨੀਕੀਆਂ ਨੂੰ ਦੇਖ ਸਕੇ ਅਤੇ ਜੋ ਉਹਨਾਂ ਦੇ ਵਿਸ਼ਵਾਸ ਵਿੱਚ ਕਮੀ ਹੈ ਉਸਨੂੰ ਪੂਰਾ ਕਰੇ [3:10]